ਦਵਾਈਆਂ ਦੀ ਸੂਚੀ (Medicines) -ਸਾਰਸਵਤਾਰਿਸ਼ਟ ਸਿਰਪ (Saraswatarishta): 15-20 ml ਬਰਾਬਰ ਗੁਣਗੁਣੇ ਪਾਣੀ ਨਾਲ, ਦਿਨ ਵਿੱਚ 2 ਵਾਰ (ਸਵੇਰੇ/ਰਾਤ) ਰੋਟੀ ਤੋਂ ਬਾਅਦ ਲਵੋ। (ਫਾਇਦਾ: ਡਰ ਅਤੇ ਉਦਾਸੀ ਦੂਰ ਕਰਦਾ ਹੈ) -ਮਾਨਸ ਮਿੱਤਰ ਵਟਕਮ (Manasamitra Vatakam): 1 ਗੋਲੀ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਦੁੱਧ ਨਾਲ ਲਵੋ। (ਫਾਇਦਾ: ਘਬਰਾਹਟ, ਬੈਚੇਨੀ ਅਤੇ ਨੀਂਦ ਦੀ ਸਮੱਸਿਆ ਠੀਕ ਕਰਦਾ ਹੈ) -ਕਾਮਦੁਧਾ ਰਸ - ਮੋਤੀ ਯੁਕਤ (Kamadudha Rasa): 250 mg ਪਾਊਡਰ ਅੱਧਾ ਚਮਚ ਮਿਸ਼ਰੀ ਜਾਂ ਮੱਖਣ ਨਾਲ, ਦਿਨ ਵਿੱਚ 2 ਵਾਰ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਲਵੋ। (ਫਾਇਦਾ: ਪੇਟ ਦੀ ਗਰਮੀ ਅਤੇ ਉਲਟੀ ਆਉਣ ਵਰਗਾ ਅਹਿਸਾਸ ਸ਼ਾਂਤ ਕਰਦਾ ਹੈ) ਘਰੇਲੂ ਉਪਾਅ ਅਤੇ ਪਰਹੇਜ਼ (Lifestyle & Diet) -ਮਾਲਸ਼: ਰਾਤ ਨੂੰ ਸੌਣ ਤੋਂ ਪਹਿਲਾਂ ਸਿਰ ਅਤੇ ਪੈਰਾਂ ਦੀਆਂ ਤਲੀਆਂ 'ਤੇ ਬ੍ਰਹਮੀ ਜਾਂ ਤਿਲਾਂ ਦੇ ਤੇਲ ਦੀ ਹਲਕੀ ਮਾਲਸ਼ ਕਰੋ। -ਪ੍ਰਾਣਾਯਾਮ: ਰੋਜ਼ ਸਵੇਰੇ 10-15 ਮਿੰਟ ‘ਅਨੁਲੋਮ-ਵਿਲੋਮ’ ਅਤੇ ‘ਭ੍ਰਾਮਰੀ’ ਪ੍ਰਾਣਾਯਾਮ ਜ਼ਰੂਰ ਕਰੋ। -ਪਰਹੇਜ਼: ਚਾਹ, ਕਾਫੀ, ਮਿਰਚ-ਮਸਾਲੇਦਾਰ ਅਤੇ ਤਲੇ ਹੋਏ ਖਾਣੇ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ; ਹਲਕਾ ਭੋਜਨ (ਖਿਚੜੀ/ਦਲੀਆ) ਖਾਓ।
How to treat anxiety and restlessness after drinking too much alcohol for a month? - #55424
ਮੈਨੇ ਇਕ month ਪਹਿਲੇ ਗਲਤੀ ਨਾਲ ਜਿਆਦਾ ਭਾਗ ਪੀ ਲਈ ਥੀ ਉਸਦੇ ਬਾਅਦ ਮੈ ਕਾਫੀ ਡਾਕਟਰਾ ਨੂੰ ਵੀ ਦਖਾ ਲਿਆ ਪਰ ਫੇਰ ਵੀ ਮੈਨੂੰ ਬੈਚੇਨੀ ਘਬਰਾਹਟ ਉਦਾਸੀ ਡਰ ਲਗਣਾ ਵਰਗੀਆਂ ਸਮੱਸਿਆ ਦੂਰ ਨਹੀ ਹੋ ਰਹੀਆ ਇਸ ਕਿਵੇ ਹੱਲ ਹੋ ਸਕਦਾ ਹੈ
How long have you been experiencing these symptoms?:
- 1-4 weeksHow would you rate the severity of your anxiety and restlessness?:
- Moderate — affects daily lifeHave you noticed any specific triggers for your anxiety?:
- Stressful thoughtsHow is your appetite and digestive health since the incident?:
- Frequent nausea or discomfortHow would you describe your sleep quality during this time?:
- Difficulty falling asleepHave you tried any treatments or remedies for these symptoms before?:
- Over-the-counter medicationsHow do you feel emotionally during the day?:
- Frequently sad or anxiousDoctors' responses
ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਮਨ ਤੇ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਘਬਰਾਹਟ, ਬੇਚੈਨੀ, ਡਰ, ਉਦਾਸੀ ਅਤੇ ਨੀਂਦ ਦੀ ਸਮੱਸਿਆ ਆ ਸਕਦੀ ਹੈ। ਆਯੁਰਵੇਦ ਅਨੁਸਾਰ ਇਹ ਵਾਤ ਅਤੇ ਪਿੱਤ ਵਧਣ ਕਰਕੇ ਹੁੰਦਾ ਹੈ। ਹਲਕਾ ਘਰੇਲੂ ਖਾਣਾ ਖਾਓ, ਗੁੰਮ ਪਾਣੀ ਪੀਓ। ਸ਼ਰਾਬ, ਚਾਹ-ਕੌਫੀ ਅਤੇ ਤਿੱਖਾ ਖਾਣਾ ਬੰਦ ਕਰੋ। ਰਾਤ ਨੂੰ ਗਰਮ ਦੁੱਧ ਵਿੱਚ 1 ਚਮਚ ਦੇਸੀ ਘਿਉ ਲਵੋ। ਸਵੇਰੇ ਟਹਿਲਣਾ, ਪ੍ਰਾਣਾਯਾਮ ਅਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ। ਆਯੁਰਵੇਦਿਕ ਦਵਾਈਆਂ (ਵੈਦ ਦੀ ਸਲਾਹ ਨਾਲ) • ਅਸ਼ਵਗੰਧਾ ਚੂਰਨ – 1 ਚਮਚ ਰਾਤ ਨੂੰ • ਬ੍ਰਾਹਮੀ ਵਟੀ – 1 ਗੋਲੀ ਦਿਨ ਵਿੱਚ 2 ਵਾਰ • ਸਰਸਵਤਾਰਿਸ਼ਟ – 15 ml ਖਾਣੇ ਤੋਂ ਬਾਅਦ
ਜੇ ਨਸ਼ਾ ਜਾਂ ਭੰਗ ਜ਼ਿਆਦਾ ਹੋਣ ਤੋਂ ਬਾਅਦ ਬੇਚੈਨੀ, ਘਬਰਾਹਟ, ਡਰ, ਉਦਾਸੀ ਜਿਹੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਇਹ ਮਨੋਵਿਕਾਰਕ ਪ੍ਰਭਾਵ ਹੋ ਸਕਦੇ ਹਨ। ਜੇ ਲੱਛਣ ਲੰਬੇ ਸਮੇਂ ਰਹਿਣ ਤਾਂ ਮਨੋਚਿਕਿਤਸਕ ਨੂੰ ਵੀ ਮਿਲੋ। Take Brahmi Vati 1 tablet twice daily after food Saraswatarishta 15 ml + equal water twice daily after food Ashwagandha Churna 3 g at night with warm milk Jatamansi Churna 2 g at bedtime Lifestyle Avoid all intoxicants, alcohol, smoking, excess tea/coffee Daily pranayama and morning walk Proper sleep at night
About our doctors
Only qualified ayurvedic doctors who have confirmed the availability of medical education and other certificates of medical practice consult on our service. You can check the qualification confirmation in the doctor's profile.