How to treat anxiety and restlessness after drinking too much alcohol for a month? - #55423
ਮੈਨੇ ਇਕ month ਪਹਿਲੇ ਗਲਤੀ ਨਾਲ ਜਿਆਦਾ ਭਾਗ ਪੀ ਲਈ ਥੀ ਉਸਦੇ ਬਾਅਦ ਮੈ ਕਾਫੀ ਡਾਕਟਰਾ ਨੂੰ ਵੀ ਦਖਾ ਲਿਆ ਪਰ ਫੇਰ ਵੀ ਮੈਨੂੰ ਬੈਚੇਨੀ ਘਬਰਾਹਟ ਉਦਾਸੀ ਡਰ ਲਗਣਾ ਵਰਗੀਆਂ ਸਮੱਸਿਆ ਦੂਰ ਨਹੀ ਹੋ ਰਹੀਆ ਇਸ ਕਿਵੇ ਹੱਲ ਹੋ ਸਕਦਾ ਹੈ
How long have you been experiencing these symptoms?:
- 1-4 weeksHow would you rate the severity of your anxiety and restlessness?:
- Severe — difficult to copeHave you noticed any specific triggers for your anxiety?:
- Stressful thoughtsHow is your sleep quality since the incident?:
- Difficulty falling asleepWhat is your current diet like?:
- Balanced and healthyHave you tried any treatments or remedies for these symptoms?:
- Over-the-counter medicationHow do you generally cope with stress?:
- Meditation or relaxation techniquesDoctors' responses
ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਮਨ ਤੇ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਘਬਰਾਹਟ, ਬੇਚੈਨੀ, ਡਰ, ਉਦਾਸੀ ਅਤੇ ਨੀਂਦ ਦੀ ਸਮੱਸਿਆ ਆ ਸਕਦੀ ਹੈ। ਆਯੁਰਵੇਦ ਅਨੁਸਾਰ ਇਹ ਵਾਤ ਅਤੇ ਪਿੱਤ ਵਧਣ ਕਰਕੇ ਹੁੰਦਾ ਹੈ। ਹਲਕਾ ਘਰੇਲੂ ਖਾਣਾ ਖਾਓ, ਗੁੰਮ ਪਾਣੀ ਪੀਓ। ਸ਼ਰਾਬ, ਚਾਹ-ਕੌਫੀ ਅਤੇ ਤਿੱਖਾ ਖਾਣਾ ਬੰਦ ਕਰੋ। ਰਾਤ ਨੂੰ ਗਰਮ ਦੁੱਧ ਵਿੱਚ 1 ਚਮਚ ਦੇਸੀ ਘਿਉ ਲਵੋ। ਸਵੇਰੇ ਟਹਿਲਣਾ, ਪ੍ਰਾਣਾਯਾਮ ਅਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ। ਆਯੁਰਵੇਦਿਕ ਦਵਾਈਆਂ (ਵੈਦ ਦੀ ਸਲਾਹ ਨਾਲ) • ਅਸ਼ਵਗੰਧਾ ਚੂਰਨ – 1 ਚਮਚ ਰਾਤ ਨੂੰ • ਬ੍ਰਾਹਮੀ ਵਟੀ – 1 ਗੋਲੀ ਦਿਨ ਵਿੱਚ 2 ਵਾਰ • ਸਰਸਵਤਾਰਿਸ਼ਟ – 15 ml ਖਾਣੇ ਤੋਂ ਬਾਅਦ
About our doctors
Only qualified ayurvedic doctors who have confirmed the availability of medical education and other certificates of medical practice consult on our service. You can check the qualification confirmation in the doctor's profile.